Page - 35

Teddy Bear Kisda?

ਕਈ ਸਾਲਾਂ ਬਾਅਦ ਮਿਲੀ ਸੀ
ਤਾਂ ਪੁੱਛਿਆ ਸੀ !
ਇਨਾਂ ਵੱਡਾ ਟੈਡੀ ਬੀਅਰ 👻 ਕਿਸਦਾ ???
🤔🙄

ਹੱਸ ਕੇ ਕਹਿੰਦੀ !
ਚੱਜ ਨਾਲ ਵੇਖ #ਪਤੀ ਹੈ ਮੇਰਾ 😂

Pyar Te Naseeb

ਬੇਹੱਦ ਚਾਹੁਣ 😍 ਨਾਲ
ਕੁੱਝ  ਨਹੀਂ ❌ ਹੁੰਦਾ
#ਨਸੀਬ ਵੀ ਹੋਣਾ ਚਾਹੀਦਾ
 ਕਿਸੇ ਦਾ #ਪਿਅਾਰ ਪਾੳੁਣ ਲੲੀ 👉

Mombatti di yaad

ਜੇਕਰ ਲੋਕ ਸਿਰਫ ਜਰੂਰਤ ਵੇਲੇ
ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉਂਕਿ ਇੱਕ ਮੋਮਬੱਤੀ ਦੀ ਯਾਦ
ਉਦੋਂ ਆਉਦੀ ਹੈ🕯ਜਦੋਂ #ਹਨੇਰਾ ਹੁੰਦਾ ਹੈ

Weekend Te Ki Krange

ਮੁੰਡਾ – #Weekend ਆ ਰਿਹਾ ਹੈ,
ਕੀ ਕਰਾਂਗੇ ? 🤔 🙄

ਦੋਸਤ (ਪੰਜਾਬੀ) – ਦਾਰੂ ਪੀਵਾਂਗੇ
ਮੁੰਡਾ – ਲੰਬਾ Weekend ਆ
ਪੰਜਾਬੀ – ਕਿਤੇ ਲੰਬੇ #Trip ਤੇ
ਜਾ ਕੇ ਦਾਰੂ ਪੀਵਾਂਗੇ !!! 😜

Koi Zehar Ghol Deve

Koi Zehar Ghol Deve punjabi status

ਖਾਣੇ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਇੱਕ ਵਾਰ ਉਸਦਾ ਇਲਾਜ਼ ਹੈਗਾ ਆ...

ਪਰ ਕੰਨ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਉਸਦਾ ਇਲਾਜ਼ ਬਿਲਕੁਲ ਨਹੀਂ ਹੈ...