Mainu Daaj wich de di Bandook amiye
ਜੁੱਤੀ ਬਣ ਹੁਣ ਕਿਸੇ ਦੀ ਮੈ ਰਹਿਣਾ ਨੀ,,
ਰੋਹਬ ਕਿਸੇ ਲਾਡ ਸਾਬ ਦਾ ਮੈ ਸਹਿਣਾ ਨੀ,,
ਵੇਖੀ ਪੰਜਾ ਪਾਣੀਆ ਦੀ ਰਾਣੀ ਪਾਉਦੀ ਘੂਕ ਅੰਮੀਏ,,
ਨੀ ਮੈਨੂ ਦਾਜ ਵਿਚ ਦੇ ਦੀ ਤੂੰ ਬੰਦੂਕ ਅੰਮੀਏ,,
ਜੁੱਤੀ ਬਣ ਹੁਣ ਕਿਸੇ ਦੀ ਮੈ ਰਹਿਣਾ ਨੀ,,
ਰੋਹਬ ਕਿਸੇ ਲਾਡ ਸਾਬ ਦਾ ਮੈ ਸਹਿਣਾ ਨੀ,,
ਵੇਖੀ ਪੰਜਾ ਪਾਣੀਆ ਦੀ ਰਾਣੀ ਪਾਉਦੀ ਘੂਕ ਅੰਮੀਏ,,
ਨੀ ਮੈਨੂ ਦਾਜ ਵਿਚ ਦੇ ਦੀ ਤੂੰ ਬੰਦੂਕ ਅੰਮੀਏ,,
ਸੱਤਯੁਗ ਦਾ ਓਹ ਜਮਾਨਾਂ, ਖਵਰੇ ਕਿੱਥੇ ਚਲਾ ਗਿਆ
ਦੁੱਖ ਸੁੱਖ ਸਾਂਝੇ ਕਰਦਾ ਭਾਈਚਾਰਾ ਭੁਲਾ ਗਿਆ
ਜਦੋਂ ਸਾਰੇ ਸਕੇ ਸੀ, ਜੋ ਦਿਲ ਤੋਂ ਸੱਚੇ ਸੀ
ਭਾਂਵੇ ਘਰ ਤਾਂ ਕੱਚੇ ਸੀ, ਪਰ ਪਿਆਰ ਪੱਕੇ ਸੀ
ਕਾਹਦੀ ਆ ਗਈ ਇਹ ਅਮੀਰੀ, ਛੱਡ ਚੁੱਕੇ ਹਾਂ ਫਕੀਰੀ
ਹੋ ਗਏ ਦੂਰ ਦੁੱਧ ਦੇ ਛੰਨੇ, ਖਾਣੀ ਭੁੱਲ ਗਏ ਹਾਂ ਪੰਜ਼ੀਰੀ
ਹਾਰੇ ਨਿੱਤ ਹੀ ਭੱਖੇ ਸੀ, ਦੁੱਧ ਕੜ੍ਹਨੇ ਰੱਖੇ ਸੀ
ਭਾਂਵੇ ਘਰ ਤਾਂ ਕੱਚੇ ਸੀ, ਪਰ ਪਿਆਰ ਪੱਕੇ ਸੀ.....
ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਂ ਮੰਗਦੀ ਸੀ,
Class 'ਚ ਕਿੰਨੀ ਵਾਰੀ ਖੋਲ੍ਹੇ ਸੀ ਰੀਬਨ Teriyan ਗੁੱਤਾਂ ਦੇ,
Pen ਦੀ ਸਿਆਹੀ ਡੋਲ੍ਹ ਸਾਡੇ ਜੁੰਮੇ ਸ਼ਕੈਤਾਂ ਲਾਉਂਦੀ ਸੀ,
ਤੋੜ ਵਿੱਦਿਆ ਭੜਾਈ ਦੇ ਪੱਤੇ Books ਵਿੱਚ ਪਾਉਂਦੇ ਸੀ,
ਪੀਰਡ Drawing ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ ਸੀ,
ਸੁਣਿਆ ਕਨੇਡੇ Settle ਹੋਗੀ ਜਿਹੜੀ ਸਾਨੂੰ ਚਾਹੁੰਦੀ ਸੀ.....
KivEn ਭੁਲਾ ਦੇਵਾ ik ਨਾਰ ਲਈ
ਰੱਬ ਜਹੇ ਯਾਰਾ Nu ..... . ,
ਕਮਲੀਏ Umar ਬੀਤ ਜਾਂਦੀ ਆ
ਪਾਉਣ Lai ਇਹੋ ਜੇ ਦਿਲਦਾਰਾ Nu...
ਕੋਠੇ ਚੜ ਕ ਦੇਖਣ ਨੱਢੀਆਂ
ਗੇੜਾ ਜਦੋ "ਬੁੱਲੇਟ" ਤੇ kadida______
ਲੋਕ ਸੜਦੇ gaalan ਕਢਦੇ
ਪਰ ਅਸੀਂ ਪਟਾਕੇ ਪਾਉਣ ਤੋਂ ਨਈ hatida______