Page - 222

Hauli hauli jaavan main mukkda

Na sadi jind mukdi naa tera garoor mukda,
Na mere naina cho tainu vekhn da saroor mukda..
Majburi bhavein teri mukke na mukke,
Par hauli hauli jaavan main mukkda

Hor dass tere Lyi ki kar sakde aan

ਤੇਰੇ ਕਹਿਣ ਤੇ ਛੱਡ ਤਾ ਤੇਰਾ ਸ਼ਹਿਰ ਵੈਰਨੇ ਨੀ,
ਉਜੜ ਕੇ ਵੀ ਅਸੀ ਮੰਗਦੇ ਤੇਰੀ ਖੈਰ ਵੈਰਨੇ ਨੀ,
ਹੱਸ ਕੇ ਜ਼ਹਿਰ ਪਿਲਾਵੇ ਉਹ ਵੀ ਪੀ ਮਰ ਸਕਦੇ ਆ,
ਬਾਕੀ ਹੁਣ ਤੂੰ ਦੱਸ ਦੇ ਹੋਰ ਤੇਰੇ ਲਈ ਕੀ ਕਰ ਸਕਦੇ ਆ...

Saade jehe ohna lyi bekaar ho gye

Badle ne rang, vakhre vichaar ho gye...
Sada shehr bhul gye, oh star ho gye...
Aaukhe vele har pal saath ditta jihna da...
Hun saade jehe ohna lyi bekaar ho gye.....

Je saada Dil vi pathr hunda

ਜੇ ਸਾਡਾ ਦਿਲ ਵੀ ਪੱਥਰ ਵਾਂਗ ਹੁੰਦਾ,
ਅਸੀਂ ਵੀ ਦਰਦ ਸਹਿਣਾ ਸਿੱਖਿਆ ਹੁੰਦਾ,
ਕਾਹਨੂੰ ਠੋਕਰਾ ਖਾਂਦੇ ਜਮਾਨੇ ਕੋਲੋਂ ,
ਜੇ ਪਹਿਲਾ ਹੀ ਲੋਕਾ ਵਾਂਗ ਰਹਿਣਾ ਸਿੱਖਿਆ ਹੁੰਦਾ....

Taare ginan da hisaab aa janda

Ishq da jisnu khwaab aa janda ae,
Waqt samjho khraab aa janda ae,
Hor kuch  aave ja na Aave,
Par Taare ginan da hisaab aa janda ae !!!

ਇਸ਼ਕ਼ ਦਾ ਜਿਸਨੂੰ ਬੁਖਾਰ ਆ ਜਾਂਦਾ ਏ,
ਵਕ਼ਤ ਉਸਦਾ ਖਰਾਬ ਆ ਜਾਂਦਾ ਏ
ਹੋਰ ਭਾਂਵੇ ਕੁਝ ਆਵੇ ਨਾ ਆਵੇ,
ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ ਏ… :(