tere te mardi aan...
tera paani bhardi aan...
tere naal larhdi aan....
fer tere layi hardi aan...
tu haak maare mainu...
main ji ji kardi aan...
samaj na aave mainu...
inna pyar main tainu...
kidda kardi aan.....♥ ♥
Status sent by: Sweety Punjabi Love Status
ਜੀਹਦੇ ਲਈ ਨਿੱਤ ਹੋਵਾਂ online ਮੈ, ♥
ਜੇ ਓਹੀ ਨਾ ਹੋਵੇ ਤਾ ਕੀ ਕਰੀਏ , ♥
ਸਾਰੇ STATUS ਓਹਦੇ ਨਾਮ ਨੇ , ♥
ਜੇ ਓਹੀ ਨਾ SamjhE ਤਾ ਕੀ ਕਰੀਏ ♥
Status sent by: Mickie Punjabi Love Status
ik ਤੇ ਗੂੜ੍ਹਾ ਪਿਆਰ_____,
ਦੂਜਾ ਸੋਹਣਾ ਸਾਡਾ yaar_____,
ਉੱਤੋਂ ਰੁੱਸੇ ਬਾਰ ਬਾਰ___,
ਸਾਥੋਂ ਸਹਿ ni ਹੋਣਾ____
♥ TeRe Bin ਰਹਿ ni ਹੋਣਾ..... ♥
Status sent by: Mandeep Punjabi Love Status
ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ,
.
ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ,
.
ਜਿਹਨੂੰ ਤੱਕਦਿਆਂ ਮੇਰੀਆਂ ਨਜਰਾਂ ਨਾਂ ਥੱਕਣ,
.
ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ ♥ ♥
Status sent by: Mandeep Punjabi Love Status
ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_
ਰੋਕਾਂ ਸੀਨੇ 'ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_
ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ,_
ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ,_
Status sent by: Mandeep Punjabi Love Status