duniya ch koi tan hovega sada
♥ ਦੁਨੀਆਂ ਚ ਕੋਈ ਤਾਂ ਹੋਵੇਗਾ ,
ਜੋ ਸਾਡੀ ਵੀ ਸੁੱਖ ਮੰਗਦਾ ਹੋਵੇਗਾ-•
♥ ਤਾਂ ਹੀ ਤਾਂ ਸਾਡੇ ਸਾਹ ਹਾਲੇ ਵੀ ਚੱਲਦੇ ਨੇ
♥ ਦੁਨੀਆਂ ਚ ਕੋਈ ਤਾਂ ਹੋਵੇਗਾ ,
ਜੋ ਸਾਡੀ ਵੀ ਸੁੱਖ ਮੰਗਦਾ ਹੋਵੇਗਾ-•
♥ ਤਾਂ ਹੀ ਤਾਂ ਸਾਡੇ ਸਾਹ ਹਾਲੇ ਵੀ ਚੱਲਦੇ ਨੇ
ਜਿਹੜੇ ਕਰਦੇ ਮੁਹੱਬਤਾਂ ਨੇ ਸੋਹਣਿਆਂ,,,,,
ਉਹ ਨਾਂ ਤੱਕ ਦੇ ਲਾਭ ਹਾਨੀਆਂ,,,,,
ਜਿਵੇਂ ਰਾਜ਼ੀ ਏਂ ਤੂੰ ਅਸਾਂ ਤੈਨੂੰ ਰੱਖਣਾ,,,,,
ਸਾਨੂੰ ਤੇਰੀਆਂ ਕਬੂਲ ਮਨਮਾਨੀਆਂ.....♥
♥ ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,
ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ,
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,
ਕਿੰਨਾ ਸੋਹਣਾ ਮੁੱਖਣਾ ਹੈ ਸੱਚੀ ਮੇਰੀ ਜਾਨ ਦਾ ♥
ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ •♥•.¸¸. •
ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ •♥•.¸¸. •
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ •♥•.¸¸. •
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ •♥•.¸¸. •
♥♡ ਵੇ ਅੱਜ ਤੋਂ ਮੈਂ ਹੀਰ ਤੇਰੀ... ਤੂੰ ਹੀ ਏਂ ਤਕ਼ਦੀਰ ਮੇਰੀ ♡ ♥
♥♡ ਤੂੰ ਹੀ ਮੇਰਾ ਸ਼ੀਸ਼ਾ ਚੰਨਾ.. ਵੇ ਤੂੰ ਹੀ ਤਸਵੀਰ ਮੇਰੀ ♡ ♥
♥♡ ਰਾਜੇ ਦੀ ਰਾਣੀ ਨਾਲ ਹੋ ਗਈ ਸਗਾਈ ਏ ♡ ♥
♥♡ ਤੇਰੀ ਮੇਰੀ ਜੋੜੀ ਚੰਨਾ ਰੱਬ ਨੇ ਬਣਾਈ ਏ ♡ ♥