Page - 140

Jehda Status Like kreya kru

ਜਿਹੜਾ ਸਟੇਟਸ ਲਾਇਕ ਕਰਿਆ ਕਰੂ ਉਹਨਾ ਨੂੰ ਪੁੰਨ ਲੱਗੂ ,
ਕੁਆਰਿਆ ਨੁੰ ਵੋਹਟੀ ਮਿਲੂ "ਰਾਝੇ ਨੁੰ ਹੀਰ ਮਿਲੂ ,
ਭੈਣ ਨੁੰ ਵੀਰ ਮਿਲੂ, ਯਾਰਾ ਨੁੰ ਯਾਰ ਮਿਲੁ,
ਛੜਿਆ ਨੁੰ ਨਾਰ ਮਿਲੁ, ਆਸਿਕਾ ਨੁੰ ਪਿਆਰ ਮਿਲ਼ੁ,
ਇਸ ਲਈ STATUS ਲਾਇਕ ਕਰਿਆ ਕਰੋ ਕਿਰਪਾ ਆਉਣ

Kyonki Petrol 80 de nede aa

ਕਦੇ ਹੁੰਦੀ ਸੀ ਤੂੰ ਦੇਖਦੀ ਅੱਡੀਆਂ ਚੁੱਕ ਚੁੱਕ ਨੀ ,
ਜਦੋਂ ਮਾਰਦਾ ਸੀ ਗਲੀ 'ਚ ਗੇੜੀਆਂ.

ਹੁਣ ਜਦੋਂ ਦੀ ਹੋਈ ਤੂੰ ਨਰਾਜ਼.
ਆਪਾਂ ਵੀ ਗੇੜੀ ਮਾਰਨੀ ਛੱਡਤੀ
ਕਿਓੁਕੀ ਪੈਟਰੋਲ 80 ਦੇ ਨੇੜੇ ਆ. :P

Nakhra Katrina Kaif naalo ghat ni

ਹੁਣ ਨਖਰਾ katrina kaif
ਨਾਲੋਂ ਘੱਟ ਨੀ
ਉਹ din ਭੁੱਲ ਗਈ . . . .
.
.
.
... . . .
.
ਜਦ ਨਲੀ ਝੱਗੇ ਨਾਲ ਪੂੰਜਦੀ ਸੀ

Tahio menu friend request aaundi ni

ਉਹਦੀ ਇੱਕ ਪਰੋਫਾਇਲ ਪਿੱਕ ਦੀ ਵਾਰੀ ਮਹੀਨਾ ਆਉਂਦੀ ਨੀਂ,
ਉਹ ਬਿਨ ਮੈਚਿੰਗ ਤੋਂ ਕਵਰ ਪਿੱਕ ਨਾ ਲਾਵੇ ਜੀ,
ਮੈਂ ਦੋ Pics ਨੂੰ ਬਦਲ ਬਦਲ ਲਾ ਲੈਣਾ ਹਾਂ,
ਤਾਂਈਓਂ ਤਾਂ ਮੈਨੂੰ ਕੋਈ Friend Request ਆਉਂਦੀ ਨੀਂ
ਉਹਦੀ FB ਤੇ Relation ਲਿਖਿਆ Complicated ਏ
ਮੈਂ ਤਾਂ ਸਟੇਟਸ ਵੀਂ ਪਾਵਾਂ ਸਿੱਧੇ - ਸਾਧੇ ਜੀ...

Kehndi tusin phone ni chukkde

ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ ਦਿਲ ਦੀ ਰਾਣੀ ਦਾ
ਮੈਂ ਕਿਹਾ ਮੈਨੂੰ Ring. ਸੁਣੀ ਨੀ ਸ਼ੋਰ ਬੜਾ ਮੋਟਰ ਦੇ ਪਾਣੀ ਦਾ
ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ ਬੁਲਾਉਣਾ ਨੀ
ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ
ਕਿੰਨਾ ਔਖਾ ਪਾਣੀ ਲਾਉਣਾ ਨੀ... :P