Page - 139

Dil laga ke padhai karya karo

ਘਰ ਦੇ ਕਹਿੰਦੇ ਨੇ "ਪੁੱਤ ਦਿਲ ਲਾ ਕੇ ਪੜਾਈ
ਕਰਿਆ ਕਰੋ" !!!......

ਹੁਣ ਘਰ ਦਿਆਂ ਨੂੰ ਕਿੰਝ ਸਮਝਾਈਏ ਕੇ
ਦਿਲ ਲਾ ਕੇ ਕਿੱਥੇ ਪੜਾਈ ਹੁੰਦੀ ਆ ♥

Ni tu roz naha ke vi

Ni tu roz naha ke vi koyi munda nahi tikaa(ਟਿਕਾ) sakdi
.
.
.
Main ta muhh(ਮੂੰਹ) dho ke vi kudi fasa laina :P :-D

Hun number de de beeba

Net Pack Ho Gya MeHnga,
Naale Range Na AuNdi Ni______

Hun Number De De 'BeeBa'
Je Gal Krna Chaundi Ni______ ;)

Hello da matlab ki hai

ਜਦੋਂ ਤੂਸੀਂ ਫੋਨ ਚੱਕਦੇ ਹੋ ਤਾਂ ਹੈਲੋ ਕਹਿੰਦੇ ਹੋ ,
ਕੀ ਤੁਹਾਨੂੰ ਪਤਾ ਕਿ ਹੈਲੋ ਦਾ ਮਤਲਬ ਕੀ ਹੈ ?
.
.

ਹੈਲੋ ਇਕ ਕੁੜੀ ਦਾ ਨਾਮ ਸੀ ਮਾਰਗਰੇਟ ਹੈਲੋ !
ਉਹ ਗਰਾਮ੍ਹਬੈਲ ਦੀ ਪ੍ਰੇਮਿਕਾ ਸੀ
ਜਿਸਨੇ ਟੈਲੀਫੋਨ ਦੀ ਕਾਢ ਕਢੀ ਸੀ .....

Tu meri bukal vich hovein

ਨੀ ਤੂ ਮੇਰੀ ਬੁਕਲ ਵਿਚ ਹੋਵੇ....!!
..
..
..
..
ਤੇ ਵੇਲਾ
..
..
..
..
ਜਿਹੜਾ ਮਰਜ਼ੀ ਹੋਵੇ ਤੇਰੀ ਧੰਨ ਧੰਨ ਕਰਾਦੂ ਮੈਂ....!!!