Page - 126

Apan bhaja ke kudi liauni ni

YaaR de AsooL_____ ;-)
Dish ਚਲਦੀ ਨੀ Cable ਲਵਾਉਣੀ ਨੀ___
Jahaj ਮਿਲਣਾ ਨੀ Car ਚਲਾਉਣੀ ਨੀ___
ਆਪਾਂ ਭਜਾ ਕੇ ਕੋਈ kudi ਲਜਾਣੀ ਨੀ___
ਉਂਝ ਸਾਡੇ ਨਾਲ ਕਿਸੇ ਨੇ ਵਿਆਉਣੀ ਨੀ__

Tere naal je laa lyi yari

ਨੀ ਜਦ ਤੂੰ ਸੁੱਤੀ ਉੱਠਦੀ ਏਂ,,,,
ਸਾਡਾ ਹੁੰਦਾ ਖੇਤਾਂ ਦਾ ਵੇਲਾ,,,
ਤੇਰੇ ਸ਼ਹਿਰ ਵਿਚ ਜਦੋਂ ਸ਼ਾਮ ਪਵੇ,,,,
ਸਾਡੇ ਪਿੰਡ ਵਿਚ ਹੁੰਦਾ ਕੁਵੇਲਾ,,,,
ਇੱਕੋ ਰੱਬ ਨੇ ਬਖਸ਼ੀ ਗੱਡੀ,,,
ਜੀਹਦੇ ਉੱਤੇ ਕੱਖ ਲਿਆਈਏ,,,
ਤੇਰੇ ਨਾਲ ਜੇ ਲਾ ਲਈ ਯਾਰੀ
ਨੀ ਸਾਡਾ ਓਹ ਵੀ ਵਿੱਕ ਜਾਉ ਠੇਲਾ,,,,,

Saliye bahuti fukri na mar

ਮੈਨੂੰ ਕਹਿੰਦੀ- ਮੇਰੀ ਫੋਟੋ ਤੇ LIKES ਇਦਾ ਆਉਂਦੇ ,
ਜਿਵੇਂ ਪੈਟਰੋਲ ਪੰਪ ਤੇ ਨੰਬਰ ਆਉਂਦੇ,
. .
.
..
.
.
.
.
.
ਮੈਂ ਕਿਹਾ- ਸਾਲੀਏ
ਬਹੁਤੀ ਫੁਕਰੀ ਨਾ ਮਾਰ,
ਨਈ ਤਾਂ "ਛਿੱਤਰ" ਵੀ ਇਦਾਂ ਈ ਆਉਣੇ ਆ...

Sade pakhe di taar hili rehndi e

ਓਹ ਸੁੱਤੀ ਪਈ ਮਰਜਾਣੀ ਜੱਫੀ ਪਾ ਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓਹ A.C. ਦੇ ਵਿੱਚ ਸੋ ਕੇ ਸਾਰੀ ਰਾਤ Chilly ਰਹਿੰਦੀ ਆ,
ਸਾਡੇ ਫਰਾਟੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ...

Tere layi status main paavan

ਤੇਰੇ ਲਈ #Status ਮੈਂ ਪਾਵਾਂ, ਤੇਰੇ ਲਈ ਗਾਣੇ #Share ਕਰਾਂ,
ਤੂੰ ਕੀ ਜਾਣੇ ਅਨਜਾਣੇ, ਮੈਂ ਕਿੰਨੀ ਤੇਰੀ Care ਕਰਾਂ ,

ਕਿਉਂ ਦੂਰ ਦੂਰ ਤੂੰ ਹੋ ਜਾਵੇ , ਮੈਂ ਜਿੰਨਾਂ ਤੈਨੂੰ #Near ਕਰਾਂ ,
ਹੁਣ ਤੂੰ ਹੀ ਦੱਸ ਦੇ ਇਜਹਾਰ #ਪਿਆਰ ਦਾ
ਮੈਂ When, How ਤੇ Where ਕਰਾਂ ♥ :D :P