Tere kol tan chitti lancer
ਤੇਰੇ ਕੋਲ ਤਾ ਚਿੱਟੀ LanCer
ਨਾਲ ਹੱਥ ਵਿੱਚ Apple set ਨੀ
ਯਾਰ ਕੋਲ ਤਾ NoKia 1100
ਨਾਲੇ ਸਾਇਕਲ Hero Jet ਨੀ
ਤੇਰੇ ਕੋਲ ਤਾ ਚਿੱਟੀ LanCer
ਨਾਲ ਹੱਥ ਵਿੱਚ Apple set ਨੀ
ਯਾਰ ਕੋਲ ਤਾ NoKia 1100
ਨਾਲੇ ਸਾਇਕਲ Hero Jet ਨੀ
ਕੁੜੀਆਂ ਬਹੁਤ ਫਸ ਗਈਆਂ ਨੇ,,
ਹੁਣ ਤੇਰੀ ਪਰਵਹ ਨਾ ਮੁਟਿਆਰੇ______
ਹੁਣ ਤੂੰ Orkut ਤੇ ਲੱਬਦੀ ਰਹਿ,,,,
ਮੈਂ Online ਫੇਸਬੁੱਕ ਤੇ ਨਾਰੇ_____
ਪੜਨ ਬਹਾਨੇ Cyber ਜਾ ਕੇ
ਤੂੰ Orkut ਤੇ ਕਰਦੀ ਸੀ Chatting_____
ਜਿਹੜੀ ਸਹੇਲੀ ਤੇਰੀ ਬਹੁਤ ਸੋਹਣੀ ਸੀ,,,,
ਕਰਲੀ ਓਹਦੇ ਨਾਲ ਮਿੱਤਰਾਂ ਨੇ Facebook ਤੇ Setting__
ਮਿੱਤਰਾਂ ਦੇ ਨੋਟਸਾਂ ਤੇ ਹੁੰਦੀ ਰਹੀ ਪਾਸ .........
ਚੋਰੀ ਚੋਰੀ ਲਾ ਕੇ IELTS ਦੀ ਕਲਾਸ...........
ਲੈ ਗਈ ਦਿਲ ਵਾਲਾ ਭੇਦ ਲੁਕਾ ਕੇ .........
ਰਾਤੋ ਰਾਤ ਨੱਢੀ ENgLaND ਪਹੁੰਚ ਗਈ.......
ਲਾਰਾ ਨਾਨਕੇ ਜਾਣ ਦਾ ਲਾ ਕੇ .....
Bapu - Putt ਛੱਡ ਵੀ ਦੇ ਹੁਣ Facebook ਨੂੰ,
ਇਹਨੇ ਤੈਨੂੰ ਰੋਟੀ ਨੀ ਦੇਣੀ
.
Putt - ਕੀ ਗੱਲਾ ਕਰਦੇ ਓ Father saaaaaab
ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ..।।।:-P