Page - 118

Yaad karna saukha hunda tan

ਇਕ Din ਮੈਨੂ ਓਹ Mili ਤੇ Kehndi
ਜਾਨ ਕੀ ਹੁਣ ਵੀ ਤੂੰ ਮੈਨੂ ਯਾਦ ਕਰਦਾ ਏ ?
ਮੈ Keha 'Kamliye'!
ਜੇ ਯਾਦ ਕਰਨਾ Aina ਸੋਖਾ ਹੁੰਦਾ ਤਾ...
main BCA cho TOP na kAr lAinda...

Addhi raat oh chete ayi

ਅੱਧੀ ਰਾਤ ਓਹ ਚੇਤੇ ਆਈ ,,
ਅੱਖੀਆਂ ਚੋਂ ਹੰਝੂ ਚ ਆ ਗਏ,_
__ਸੋਚਿਆ ਰੋਣ ਨਾਲ ਕਿਹੜਾ
ਓਹ ਮਿਲਣੀ ਏ,__
ਫਿਰ::::
ਯਾਰ ”susu” ਕਰ ਕੇ so ਗਏ

Yaro ki main gal sunava

ਯਾਰੋ ਕੀ ਮੈਂ ਗਲ ਸੁਣਾਵਾ ਸਾਡੀ ਡੰਗਰਾਂ ਨੇ ਜਿੰਦਗੀ ਖਾ ਲੀ ....
ਰੱਜ ਰੱਜ ਕੇ ਪਠੇ ਖਾਂਦੀ ਆ ਮਝ ਨਾਨਕਿਆਂ ਵਾਲੀ ....
ਕੰਮਾਂ ਤੋਂ ਵੇਹਲੇ ਹੋ ਕੇ ਯਾਰਾਂ ਨਾਲ ਗੁੱਲੀ ਡੰਡਾ ਖੇਲੀ ਦਾ ....
ਚਮਕਾ ਕੇ ਰੇੜਾ ਲੈ ਕੇ ਆਉਣੇ ਪਠੇ ਸਾਡਾ ਕੰਮ ਹੈ ਡੇਲ੍ਹੀ ਦਾ

Chandigarh waliye funny U.P. waliye

ਝੋਨਾ ਕਾਟ ਕੇ ਕਣਕ ਬੀਜਤੀ...
ਸਰਦਾਰ ਜੀ ਪਏ ਬਿਮਾਰ ...
ਨੀਂ ਯੂ ਪੀ ਵਾਲੀ ਹੁਣ ਨੀ ਮੁੜ ਤੇ ਤੇਰਾ ਭਈਆ ਯਾਰ ...
ਰੇ ਸਸੁਰੀ ਮਿਸ ਕਾਲ ਨਾ ਮਾਰ ... :) :P :)

Hun vaal rebond kra lye

hun vaal rebond kra lye
odon 2 guttan kardi c,

tera LADY AVON CYCLE hunda c
jad sade pind tu parhdi c :D :P