Page - 117

Jadon facebook te kudi nal chat

ਕਦੇ-ਕਦੇ ਤਾਂ ਮੈਨੂੰ 'ਰੱਬ' ਦਾ ਵਾਲਾ ਚੇਤਾ ਆ ਜਾਦਾ,
ਜਦੋਂ Faceb00k ਤੇ ਕਿਸੇ ਕੁੜੀ ਨਾਲ chat ਕਰਾ ਦਿੰਦਾ
ਜਦੋਂ ਕਰਦੀ ਏ Lub-shub ਦੀਆਂ ਗੱਲਾਂ,
ਫੇਰ ਕੰਜਰ ਸਿਮ ਦੀ ਰੇਂਜ ਭਜਾ ਦਿੰਦਾ

Tutt peni Ik Line vadh kha gyi

ਮੁੱਲ ਲੈ ਲਈ ਛੱਲੀ ਇੱਕ ਵਿਕਣੇ ਸੀ ਆਈ
ਅੱਧੀ-ਅੱਧੀ ਵੰਡਾਂਗੇ ਇਹ ਗਲ ਸੀ ਮੁਕਾਈ !
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ
ਇੱਕ ਲਾਇਨ ਦਾਣਿਆਂ ਦੀ ਵੱਧ ਖਾ ਗਈ !.....

Pehlan kehndi si dooja saah na aave

ਪਹਿਲਾਂ ਤਾਂ ਕਹਿੰਦੀ ਸੀ ਤੂੰ
ਕਿ ਤੇਰੇ ਬਿਨਾਂ ਦੂਜਾ ਸਾਹ
ਵੀ ਨਾ ਆਵੇ _____
ਤੇ ਹੁਣ ਕਹਿੰਦੀ ਰੱਬਾ
.
.
ਮੇਰੀ ਜਿੰਦਗੀ 'ਚ ਮੁੜਕੇ
ਆਹ ਕੰਜ਼ਰ ਨਾ ਆਵੇ ___

Munda paunda only brand

ਮੁੰਡਾ ਪਾਉਂਦਾ Only Brand ,
ਕੁੜੀ Copy ਆ ਪਾਉਂਦੀ,
ਕਰਕੇ 22 ਚੋਂ Shopping,
ਘਰ Auto ਤੇ ਆਉਦੀ,
ਬੈਠ ਕੇ College ਦੀ Canteen ਚ',
Desi ਜਹੇ Tag ਦਿਖਾਉਂਦੀ,
Balance ਹੁੰਦਾ ਨੀ Miss Call ਜੋਗਾ
ਪੈਸੇ ਯਾਰ ਤੋਂ ਪਵਾਉਂਦੀ
ਪਤਾ ਨੀ ਫਿਰ ਵੀ ਕਿਉਂ
ਆਪਣੇ ਆਪ ਨੂੰ Modern ਕਹਾਉਂਦੀ....

Ni tu poke maar ke sanu

ਨੀ ਤੂੰ poKE ਮਾਰ ਕੇ ਸਾਨੂੰ
nAvi ਕਲੋਲ ਕਰਤੀ ... ...
ਯਾਰ ਤਾਂ ਸੀਰੀਅਸ ਲੈ ਗਿਆ ਸੀ ...
ਮੁੜ ਕੇ ਤੂੰ LoL ਕਰਤੀ __ :P