Page - 1

Je Tu Sunyare Kolon

ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ
ਸਾਨੂੰ ਵੀ ਕਢਾ ਦੇ ਗੁੱਟ ਮੁੰਡਿਆ
ਨਹੀਂ ਤਾਂ ਜਾਣਗੇ ਹੋਏ
ਨਹੀਂ ਤਾਂ ਜਾਣਗੇ ਮੁਲਾਹਜੇ ਟੁੱਟ ਮੁੰਡਿਆ
ਨਹੀਂ ਤਾਂ ਜਾਣਗੇ....

Sun Ve Mundeya Jacket Waleya

ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਇੱਕ ਦਿਲ ਕਰਦਾ ਯਾਰੀ,
ਤੇਰੀ ਜੈਕੇਟ ਨੇ ਪੱਟ ਤੀ ਕੁੜੀ ਕੁਆਰੀ,
ਵੇ ਤੇਰੀ ਜੈਕੇਟ ਨੇ...

Dil Na Kise Da Todi

ਘੋੜੀ…ਘੋੜੀ…ਘੋੜੀ..
ਰਿਸ਼ਤੇ ਪਹਿਲਾਂ ਨਾ ਜੋੜੀ..
ਜੇ ਜੋੜ ਹੀ ਲਏ ਬੰਦਿਆ..
ਫਿਰ ਮੁੱਖ ਕਦੇ ਨਾ ਮੋੜੀ..
ਦਿਲ ਦੇ ਰਿਸ਼ਤੇ ਸੱਚੇ ਹੁੰਦੇ..
ਦਿਲ ਨਾ ਕਿਸੇ ਦਾ ਤੋੜੀ..
ਬੰਦਿਆ ਦਿਲ ਕਿਸੇ ਦਾ ਨਾ ਤੋੜੀ..

Jatt Da Parchhava

ਗਲੀ ਗਲੀ ਵਿੱਚ ਚਾਨਣ ਕੀਤਾ,
ਮੈਂ ਕਿਸ ਗਲੀ ਵਿੱਚੋ ਆਵਾਂ...
ਨੀ ਜਿੰਦੇ ਮੇਰੀਏ,
ਜੱਟ ਦਾ ਨਾਲ ਤੁਰੇ ਪਰਛਾਂਵਾਂ...

Khatt Ke Lianda Pataka

ਬਾਰੀ ਬਰਸੀ ਖੱਟਣ ਗਿਅਾ ਸੀ
ਖੱਟ ਕੇ ਲਿਆਂਦਾ #ਪਟਾਕਾ 💣🎆
.
.
.
.
.
.
.
.
.
.
.

ਏਧਰ ਛੜਿਆਂ ਦੀ ਅੱਗ 🔥 ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ 👶
😂😜😂