ਜਿੰਦਗੀ ਦੇ ਸੱਚ
1.....ਜਿਥੇ ਖੁੱਲ ਕੇ ਗੱਲ ਕਰਨਦੀ ਆਦਤ ਹੋਵੇ ਓਥੇ ਰਿਸ਼ਤੇ ਕਦੇ ਨਹੀ ਟੁਟਦੇ..
2....ਸਾਨੂੰ ਉਹ ਗੱਲ ਛੇਤੀ ਸਮਝ ਲੱਗਦੀ ਹੈ. ਜੋ ਸਾਡੇ ਕੰਮ ਦੀ ਹੁੰਦੀ ਹੈ....
3.....ਜਦੋਂ ਪੈਸਾ ਬੋਲਦਾ ਹੈ ਤਾਂ ਕੋਈ ਨਹੀਂ ਕਹਿੰਦਾ ਕਿ ਸਮਝ ਨਹੀਂ ਲੱਗ ਰਹੀ...
4....ਜਿਹੜੇ ਲੋਕ ਤੁਹਾਢ਼ੇ ਹਾਸਿਆਂ ਪਿਛੇ ਛੁਪੇ ਦਰਦ,ਗੁਸੇ ਚ ਛੁਪੇ ਪਿਆਰ ਅਤੇ ਤੁਹਾਡੀ ਖਾਮੋਸ਼ੀ ਦੇ ਡੂੰਘੇ ਭੇਦ ਨੂੰ ਸਮਝਣ ਦੀ ਲਿਆਕਤ ਰਖਦੇ ਹੋਣ ,ਓਹ ਤੁਹਾਡੀ ਮਿਤਰਤਾ ਦੇ ਕਾਬਿਲ ਹਨ....
5....ਜਦੋ ਵੱਡੇ ਛੋਟੀਆ ਹਰਕਤਾ ਕਰਨਾ ਸ਼ੁਰੂ ਕਰ ਦੇਣ...ਤਾ ਛੋਟਿਆ ਨੂੰ ਵੱਡਾ ਬਣ ਜਾਣਾ ਜਾਇਜ ਹੈ....
6.....ਤੁਸੀ ਕਿਸੇ ਨਾਲ ਜਿੰਦਗੀ ਭਰ ਰਿਸ਼ਤਾ ਰੱਖਣਾ ਚਹੁੰਦੇ ਹੋ ਤਾ, ਆਪਣੇ ਦਿਲ ਵਿੱਚ ਇਕ ਕਬਰਸਤਾਨ ਬਣਾਓ ਜਿਸ ਵਿਚ ਅਗਰ ਉਸਦੀਆ ਗਲਤੀਆ ਨੂੰ ਦਫਨਾ ਸਕੋ.....
7....."ਕਦਰ ਮਾਂ ਬਾਪ ਦੀ ਜੇ ਕੋਈ ਜਾਨ ਲਏ ਆਪਣੀ ਜਨੰਤ ਨੂੰ ਓਹ ਦੁਨਿਆ ਚ ਹੀ ਪਹਿਚਾਨ ਲਏ “ ” ਰਖਿਓ ਯਾਦ ਮਿਲੀ ਮਾਂ ਬਾਪ ਤੋ ਪਿਆਰ ਦੀ ਦਾਤ ਨੂੰ ਕਦੀ ਨਾ ਭੁਲ ਜਾਇਓ ਲੋਕੋ ਇਸ ...ਰਹਿਮਤ ਦੀ ਬਰਸਾਤ ਨੂੰ".....
8....ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਐ ਜੱਗ ਦੀ ‘ਪਰ’ ਰੋਂਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ......