ਗੱਲ ਮੈਂ ਸੁਣਾਵਾ ਯਾਰੋ Abroad ਤੇ
ਲਾਯੀ ਜਾਵੋ shiftaan ਚਾਵਾਂ ਨੂ ਰੋਲਕੇ
ਹਰ ਕੋਈ dollaran ਚ ਰਹਨਾ ਚਾਉਂਦਾ ਏ
ਖਾਣ ਦਾ ਵੀ ਇਥੇ NA ਖ਼ਯਾਲ ਆਉਂਦਾ ਏ
ਲਗਦਾ ਨਾ ਪਤਾ ਕਦ ਹਨੇਰਾ ਹੋ ਗਇਆ
ਇੱਕ ਨਵੀ Shift ਦਾ ਸਵੇਰਾ ਹੋ ਗਇਆ

SUB ਨੇ ਮੱਲ੍ਹੀ ਰੋਟੀ ਦੀ ਜਗਹ ਆ
ਰਿਹਣਾ ਪੈਣਾ ਐਵੇ ਮਾਲਕ ਦੀ ਰਜ਼ਾ ਆ
ਪਰ ਖਿਆਲ ਆਉਂਦਾ ਕਦੇ ਮੱਕੀ ਦੀ ਰੋਟੀ ਦਾ
ਸੁਪਨੇ ਦੇ ਵਿਚ ਮਾਤਾ ਤੇਰਾ ਚੁੱਲ੍ਹਾ ਵੇਖੀਦਾ
ਲੰਘ ਗਿਆ weekday ਹਨੇਰਾ ਹੋ ਗਇਆ
ਅਗਲੀ SHIFT ਦਾ ਸਵੇਰਾ ਹੋ ਗਇਆ

ਆਹ ਸੀ ਕੈਨੇਡਾ ਦੀ ਕਹਾਣੀ ਦੋਸਤੋ
ਬੰਦਾ ਐਵੇ ਚੱਲੇ ਜਿਵੇਂ ਮਧਾਣੀ ਦੋਸਤੋ
ਅੜਕੇ je ਅੰਗ੍ਰੇਜ਼ੀ Sorry ਕਹਿ ਕੇ ਸਾਰ ਦੇਈਦਾ
ਆਪਣੀ ਬੋਲੀ ਨੂ ਪੂਰਾ Pyar ਦੇਈਦਾ
ਤੂ ਵੀ ਸੌੰਜਾ ਚੱਲ ਹੁਣ ਹਨ੍ਨੇਰਾ ਹੋ ਗਇਆ
ਤੇਰੀ SHIFT ਦਾ ਵੀ ਮਿਤਰਾ ਸਵੇਰਾ ਹੋ ਗਇਆ

Leave a Comment