ਗਲਤੀ ਉਹਨੇਂ ਵੀ ਕੀਤੀ
ਮਾਫ ਮੈਂਥੋਂ ਵੀ ਨਾਂ ਹੋਇਆ,
ਪਿਆਰ ਉਹਨੇਂ ਵੀ ਨਾਂ ਕੀਤਾ
ਨਿਭਾ ਮੈਂਥੋਂ ਵੀ ਨਾਂ ਹੋਇਆ,
ਯਾਰੀ ਸੀ ਸਾਡੀ ਗਲਾਸ ਕੱਚ ਦਾ
ਉਹਨੇਂ ਹੱਥੋਂ ਛੱਡ ਦਿੱਤਾ,
ਫੜ ਮੈਂਥੋਂ ਵੀ ਨਾਂ ਹੋਇਆ...

Leave a Comment