ਮੁੰਡੇ ਅਕਸਰ ਆਉਦੇ ਛੱਤ ਉਪਰ
ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ
ਚਿੱਤ ਲੱਗਦਾ ਨਾ ਬਾਗ ਵਿੱਚ ਭੌਰਿਆ ਦਾ
ਤਿਤਲੀਆ ਜਾ ਗੁਲਾਬ ਕਰਕੇ
ਸੋਹਣੀ ਵਿੱਚ ਇਤਹਾਸ ਦੇ ਨਾਅ ਛੱਡ ਗਈ
ਕੱਚੇ ਘੜੇ ਕਰਕੇ ਜਾ ਝਨਾਬ ਕਰਕੇ
" YAAR " ਉਜੜਿਆ ਏ ਲੋਕੀ ਕਹਿੰਦੇ ਨੇ
ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ :) ♥
You May Also Like





