ਮਤਲ਼ਬ ਖੋਰ ਜਦੋਂ ਲਾਉਣ ਯਾਰੀਆਂ,
ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ,
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...

Leave a Comment