ਮੈਂ ਲਿਖਾਂ ਗੀਤ ਕਾਹਦੇ ਲਿਖਦਾ,,,
ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ...
ਬਲਦੀਆਂ ਅੱਗਾਂ ਵਿਚ ਨਾਲ ਖੜਦੇ,
ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ...
ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ,
ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...