♡ ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ
♡ ਤੇ ਸਾਰੇ #ਯਾਰ ਬਹਾਰ ਨੀ ਹੁੰਦੇ,
♡ ਕੋਈ ਨਿਬਾਂਦਾ ਮਾਈ ਦਾ ਲਾਲ ਕੀਤੇ,
♡ ਪੱਕੇ ਸਾਰਿਆਂ ਦੇ ਕੋਲ-ਕਰਾਰ ਨੀ ਹੁੰਦੇ,
♡ ਯਾਰੋ! ਏ #ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਭਣ ਜੇਹੀ,
♡' ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ...

Leave a Comment