ਯਾਦ ਤੇਰੀ ਜਦ ਛੱਲਾਂ ਮਾਰੇ ਨੀਰ ਨੈਣਾਂ 'ਚੋ ਡੁੱਲ ਜਾਂਦਾ,
ਦਿਲ ਦਾ ਬੂਹਾ ਜਦ ਖੜਕਾਵੇ ਆਪ ਮੁਹਾਰੇ ਖੁੱਲ ਜਾਂਦਾ,
ਉਹ ਮੁੱਖ ਬੇਜਾਨ ਹੋ ਗਿਆ ਕਦੇ ਜੁਲਫਾਂ ਸੀ ਜਿਹਦੇ ਉਤੇ ਤਾਣ ਦੀ,
ਨੀ ਕੁੱਲੀ ਵਿਚ ਆ ਕੇ ਵੇਖ ਲਈ ਤਿੱਲੇ-ਤਿੱਲੇ ਤੇ ਉਦਾਸੀ ਤੇਰੇ ਜਾਣ ਦੀ....

Leave a Comment