ਫਾਰਮਟਰੈਕ ਨਾਲ ਸੀ ਵਾਹੁਂਦਾ ਪੈਲੀਆਂ,
ਬਿੱਲੋ #ਮੁੰਡਾ ਸਿਰ ਤੇ ਮੜਾਸਾ ਮਾਰ ਕੇ,
ਸਾਰਾ #ਪਿੰਡ ਜਾਣੇ ਵੈਲੀ ਸੀ ਜੋ ਅੱਤ ਦਾ,
ਸਾਧ ਹੋ ਗਿਆ ਨੀਂ ਤੈਨੂੰ #ਦਿਲ ਹਾਰ ਕੇ....

Leave a Comment