ਵੇ ਸੋਹਿਣਆਂ ਚੰਨਾਂ,
ਤੈਨੰੂ ਮੈ ਕੀ ਮੰਨਾ।
ਵੇ ਹਮੇੇਸ਼ਾ ਦੇਖਣ ਲਈ ਤੈਨੂੰ,
ਰਾਤ ਨੂੰ ਕੋਠੇ ਤੇ ਚੜਾ।
ਵੇ ਮੇਰੀਆਂ ਚੰਨਾ,
ਵੇ ਮੇਰੀਆਂ ਚੰਨਾ,
ਕਦੇ ਤੈਨੂੰ ਦੇੇਖੀ ਜਾਵਾਂ।
ਕਦੇ ਤੈਨੂੰ ਬਾਤਾਂ ਪਾਵਾਂ।
ਕਦੇ ਤੈਨੂੰ ਦੇਖ ਕੇ ਸੰਗਾਂ।
ਕਦੇ ਤੈਨੂੰ ਦੁਖੜਾਂ ਦੱਸਾਂ।
ਕਦੇ ਤੈਨੂੰ ਖੁਸੀਆਂ ਵਟਾਵਾਂ
ਵੇ ਸੋਹਿਣਆਂ ਚੰਨਾਂ,
ਵੇ ਮੇਰੀਆਂ ਚੰਨਾ।

Leave a Comment