ੲਿਕ ਬੱਚੇ ਦੀ ਮੰਮੀ ਸਕੂਲ ਤੋ ਬਾਅਦ,
ਬੱਚੇ ਨੂੰ #ਟਿਊਸ਼ਨ ਤੇ ਛੱਡਣ ਜਾ ਰਹੀ ਸੀ.
ਜਾਂਦੇ ਜਾਂਦੇ ਰਸਤੇ 'ਚ ਬੱਚੇ ਨੂੰ ਪੁੱਛਦੀ !
.
ਮੇਰਾ ਪੁੱਤ ਵੱਡਾ ਹੋ ਕੇ ਕੀ ਬਣੇਗਾ…..??
.
.
.
ਬੱਚਾ ਕਹਿੰਦਾ:- ਝੋਨਾ ਲਾੳੁਣ ਵਾਲਾ ਭੲੀਅਾ ਬਣੁਗਾ…
.
ੳੁਹ ਦੇਖੋ ਭੲੀੲੇ ਝੋਨਾ ਲਾ ਕੇ
ਅਰਾਮ ਨਾਲ ਸੋਂ ਤਾ ਰਹੇ ਅਾ..
ਤੁਸੀਂ ਤਾਂ ਮੈਨੂੰ ਸਕੂਲ ਤੋਂ ਅਾ ਕੇ ਵੀ ਸੳੁਣ ਨੲੀ ਦਿੰਦੇ 😔😭