ਇੱਕ ਸਾਲ ਪਹਿਲਾਂ ਅੱਜ ਪਹਿਲੀ ਵਾਰ ਆਪਾਂ ਮਿਲੇ ਸੀ
ਪਰ ਬੋਲਿਆ ਤਾਂ ਮੈਂ ਵੀ ਨੀ ਸੀ ਤੇ ਬੋਲੀ ਕੁਝ ਤੂ ਵੀ ਨਹੀ ਸੀ
ਫੇਰ ਵੀ ਵਾਂਗ ਫੁਲਾਂ ਦੇ ਇਕ ਦੂਜੇ ਦੀ ਅਖਾਂ ਵਿਚ ਆਪਾਂ ਖਿਲੇ ਸੀ
ਦੁਪਹਿਰ ਦਾ ਓਦੋ ਵੇਲਾ ਸੀ ਵੱਖ ਹੋਣ ਨੂੰ ਜੀ ਨਾ ਭੋਰਾ ਕਰਦਾ ਸੀ
ਤਾਂ ਫੇਰ ਦੋਬਾਰਾ ਮਿਲਣ ਦਾ ਵਾਦਾ ਕਰ ਫੇਰ ਆਪਾਂ ਮਿਲੇ ਸੀ
ਕਦੋਂ ਵਾਦਾ ਪੂਰਾ ਕਰੇਂਗੀ ਉਡੀਕ ਵਿਚ ਓਦੋ ਦਾ ਤੇਰੇ ਲਈ ਬੈਠਾ
ਯਾਦ ਕਰ ਕਰ ਓਸ ਪਲ ਨੂੰ ਸਾਰੀ ਜਾਨਾ ਜਦੋਂ ਆਪਾਂ ਮਿਲੇ ਸੀ

Leave a Comment