ਕੋਈ ਜਾਂਦਾ ਏ #ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ #ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.
.
.
ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ
ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ..
.
🙏 ਪ੍ਰਣਾਮ ਸ਼ਹੀਦਾਂ ਨੂੰ  🙏

Leave a Comment