ਇੱਕ ਕੁੜੀ ਮੈਨੂੰ ਕਹਿੰਦੀ : ਜੀ ਤੁਸੀਂ ਰੋਜ਼ ਮੇਰੇ ਸੁਪਨੇਆਂ ਵਿਚ ਆਉਂਦੇ ਹੋ ਮੈ ਕਦੇ ਆਈ ਆਂ ਤੁਹਾਡੇ ਸੁਪਨੇ ਵਿਚ? ਮੈਂ ਕਿਹਾ ਨਹੀਂ... ਕਹਿੰਦੀ ਕਿਉਂ :( ... ਮੈਂ ਕਿਹਾ ਕਿਉਂਕਿ ਮੈਂ ਰੋਜ਼ ਰਾਤ ਨੂੰ #Hanuman #Chalisa ਪੜ੍ਹ ਕੇ ਸੋਨਾ :P
Status sent by: Pannu Gill Punjabi Funny Status
DESI Status