ਤੂੰ ਤੁਰ ਜਾਏਗਾ ਜਦੋਂ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ 'ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀਂ ਦਿਨ ਰਾਤ ਅੱਖੀਆਂ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆਂ ਦੀ ਛਾਵੇਂ ਕੱਲੇ ਰੋਇਆ ਕਰਾਂਗੇ

Leave a Comment