ਜੇ #ਪਿਆਰ ਤੂੰ ਹੁਣ ਵੀ ਕਰਦੀ ਏ ਤਾ ਵਾਪਸ ਮੁੜ ਆਵੀਂ,
ਜਿਥੇ ਅੱਡ ਹੋਏ ਸੀ ਓਸੇ ਥਾਂ ਤੇ ਤੈਨੂੰ ਮਿਲੂੰਗਾ...
ਕਦੇ ਤੂੰ ਸੋਚੀਂ ਨਾਂ ਤੇਰੀ ਥਾਂ ਕੋਈ ਹੋਰ ਆ ਜਾਊਗਾ,
ਤੇਰੀ #ਉਡੀਕ ਕਰਦਾ ਉਸੇ #ਰਾਹ ਤੇ ਤੈਨੂੰ ਮਿਲੂੰਗਾ
ਉਸ ਵੇਲੇ ਨਾ ਮੇਰੇ ਲਵੇ ਕੁਛ ਵੀ ਹੋਊਗਾ ਬੱਸ,
ਤੇਰੀ ਖੁਸ਼ਬੂ ਲੈ ਕੇ ਵਿਚ ਸਾਹਾਂ ਦੇ ਤੈਨੂੰ ਮਿਲੂੰਗਾ...