ਤੋੜਿਆ ਏ ਜਿਵੇਂ ਮੇਰਾ ਦਿਲ ਸੋਹਣੀਏ,
ਦੁਨੀਆ ਹੀ ਗਈ ਮੇਰੀ ਹਿਲ ਸੋਹਣੀਏ...
ਵੇਖਦੀ ਖੁਦਾਈ ਤੂੰ ਸਮਝ ਨਾ ਪਾਈ,
ਤੈਨੂੰ ਵੀ ਨੀ ਜਾਣਾ ਕੁਝ ਮਿਲ ਸੋਹਣੀਏ...
ਜਿਵੇਂ ਅੱਜ ਰੋਇਆ ਮੈਂ ਤੂੰ ਕੱਲ ਰੋਵੇਂਗੀ,
ਯਾਦਾਂ ਵਿਚ ਮੇਰੀ ਹਰ ਪਲ ਖੋਵੇਂਗੀ...

Leave a Comment