Teacher (kaku ਨੂੰ) :- ਤੂੰ ਵੱਡਾ ਹੋ ਕੇ ਕੀ ਕਰੇਂਗਾ____?
kaku :- ਵਿਆਹ.
Teacher:- ਨਹੀਂ, ਮੇਰਾ ਮਤਲਬ ਕੀ ਬਣੇਂਗਾ?
kaku :- ਲਾੜਾ.
Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?...
kaku :- ਘਰਵਾਲੀ
Teacher :- IDIOT ਮੇਰਾ ਮਤਲਬ ਵੱਡਾ ਹੋ ਕੇ
ਮਾਂ- ਬਾਪ ਲਈ ਕੀ ਕਰੇਂਗਾ?
kaku :- ਨੂੰਹ ਲਿਆਊਂਗਾ
Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?
kaku :- ਪੋਤਾ
Teacher :- ਹਾਏ ਓ ਰੱਬਾ, ਤੇਰੀ ਜਿੰਦਗੀ ਦਾ ਮਕਸਦ ਕੀ ਆ?
kaku:- ਹਮ ਦੋ ਹਮਾਰੇ ਦੋ.......