Pehlan hundi si thandi shaa vargi,
Hun tun niri tikhi dhupp ho gyi,
Asin teri yaad ch khana peena shadya,
Te tun kha kha tudi wala kupp ho gyi.... ;) :D :P
ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ
ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ...
ਅਸੀਂ ਤੇਰੀ ਯਾਦ 'ਚ ਖਾਨਾ ਪੀਣਾ ਛੱਡਿਆ
ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ... :P
You May Also Like





