ਸਾਡਾ ਸੀ ਈਮਾਨ ਪਰਖਦੀ ,,
"ਅੜੀਏ" ਖੁਦ ਬੇਈਮਾਨ ਹੋਈ,,
ਹੱਸਦੀ-ਵਸਦੀ ਦੁਨੀਆ ਸਾਡੀ
ਉੱਜਡ ਗਈ ਬੇਰਾਨ ਹੋਈ.....
ਬਣ ਆਪਣੇ ਲੁੱਟਣਾ ਸੋਖਾ ਏ,,
ਕਰ ਸਾਬਤ ਇਹ ਤੂੰ ਗੱਲ ਗਈ ,,
ਹਾਏ ਰੰਗ ਵਟਾ ਗਈ ਹਾਣ ਦੀਏ
ਤੂੰ ਰੁੱਤਾਂ ਵਾਂਗੂੰ ਬਦਲ ਗਈ... :( :'(
ਸਾਡਾ ਸੀ ਈਮਾਨ ਪਰਖਦੀ ,,
"ਅੜੀਏ" ਖੁਦ ਬੇਈਮਾਨ ਹੋਈ,,
ਹੱਸਦੀ-ਵਸਦੀ ਦੁਨੀਆ ਸਾਡੀ
ਉੱਜਡ ਗਈ ਬੇਰਾਨ ਹੋਈ.....
ਬਣ ਆਪਣੇ ਲੁੱਟਣਾ ਸੋਖਾ ਏ,,
ਕਰ ਸਾਬਤ ਇਹ ਤੂੰ ਗੱਲ ਗਈ ,,
ਹਾਏ ਰੰਗ ਵਟਾ ਗਈ ਹਾਣ ਦੀਏ
ਤੂੰ ਰੁੱਤਾਂ ਵਾਂਗੂੰ ਬਦਲ ਗਈ... :( :'(