
ਤੇਰੇ ਜਾਣ ਦੇ ਮਗਰੋਂ ਮੈ ਉਲਝ ਗਿਆ ਸੀ,
ਜਿੰਦਗੀ ਦੇ ਔਖੇ ਰਾਹਵਾਂ ਦੇ ਵਿੱਚ
ਤੂੰ ਇਹ ਨਾ ਸਮਝੀਂ ਭੁੱਲ ਗਿਆ ਤੈਨੂੰ
ਤੂੰ ਅੱਜ ਵੀ ਰਹਿੰਦੀ ਸਾਹਾਂ ਦੇ ਵਿੱਚ...
ਮੇਰੀ ਰੂਹ ਤੋਂ ਉਸ ਦਿਨ ਤੂੰ ਵੱਖ ਹੋਵੇਗੀ
ਜਦ ਰੂਹ ਘੁਲ ਜਾਊ ਮੇਰੀ ਹਵਾਵਾਂ ਦੇ ਵਿੱਚ
ਤੂੰ ਇਹ ਨਾ ਸਮਝੀ ਭੁੱਲ ਗਿਆ ਤੈਨੂੰ
ਤੂੰ ਅੱਜ ਵੀ ਰਹਿੰਦੀ ਸਾਹਾਂ ਦੇ ਵਿੱਚ... <3
You May Also Like





