ਤੂੰ ਕਰਨ ਫ਼ੈਸ਼ਨ ਲੱਗ ਪਈ ਬਿੱਲੋ ਵਿੱਚ ਕਨੇਡਾ ਦੇ ਜਾ ਕੇ
ਜੀਨ ਟੌਪ ਤੂੰ ਪਾਵੇਂ ਨੀ ਘੁੰਮੇ ਸ਼ਾਮ ਨੂੰ ਹੈੱਡਫੋਨ ਲਾ ਕੇ
ਤੂੰ ਯੈਂਕਣ ਬਣ ਗਈ ਨੀ ਸਿਰ ਦੇ ਵਾਲ ਜਿਹੇ ਕਟਵਾ ਕੇ
ਸਾਨੂੰ ਪੇਂਡੂ ਦੱਸੇਂ ਨੀ ਸ਼ਾਮ ਨੂੰ ਉਧਰੋਂ ਫ਼ੋਨ ਜਿਹਾ ਲਾ ਕੇ
ਤੇਰੀ ਉਡੀਕ ਚ ਬੈਠਾ ਜੱਟ ਨੀ ਉੱਤੇ ਲੈ ਕੇ ਕਾਲੀ ਖ਼ੇਸੀ
ਤੂੰ ਕਿੰਨੀ ਬਦਲ ਗਈ ਨੀ ਯੈਂਕਣੇ ਜੱਟ ਦੇਸੀ ਦਾ ਦੇਸੀ...!
You May Also Like





