ਤੂੰ ‎#ਦਿਲ ਦਾ ਮਹਿਰਮ ਏਂ, ਤੂੰ ਹੀ ਏਂ ਸਾਹ #ਸੱਜਣਾ
ਮੇਰੀ ‎#ਮੰਜਿਲ ਵੀ ਤੂੰ ਹੀ, ਤੂੰ ਹੀ ਏਂ ਰਾਹ #ਸੱਜਣਾ
ਗੱਲ ਕਰ ਨਾ ਦੂਰੀ ਦੀ, ਜਾਵਾਂਗੀ ਮਰ ਅੜਿਆ ♥
ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜਿਆ ♥

Leave a Comment