ਤੂੰ ਜੰਮ ਦੀ ਮਿੱਕੀ- ਮਾਊਸ ਚ ਪੈ ਗਈ ਸੀ,
ਅਸੀਂ ਰੇਤੇ ਵਿੱਚ ਖੇਡੇ ਹਾਂ ਪਿੰਡ ਨਾਨੀ ਦੇ,
ਤੂੰ ਅਪਰੈਲ ਵਿੱਚ ਹੀ AC ਲਾ ਲੈਂਦੀ ਏ,
ਅਸੀਂ ਚੜਦੀ ਭਾਦੋਂ ਕਸੀਏ ਡੰਡੇ ਮੱਛਰਦਾਨੀ ਦੇ,
ਤੂੰ ਪਾਉਣੀ ਕੱਪੀ ਨੂੰ Heavy ਕਹਿੰਦੀ ਏ,
ਅਸੀਂ ਪਿੰਡ ਡੋਲੂ ਭਰਦੇ ਚਾਹਾਂ ਦੇ,
2 ਝਾੜੀਆਂ ਨੂੰ ਜੰਗਲ ਕਹਿ ਕੇ ਤੇਰਾ ਬਾਪੂ ਡਰ ਕੇ ਮੁੜ ਜਾਂਦਾ,
ਸਾਡਾ ਸੀਰੀ ਲਾ ਕੇ ਅਧੀਆ ਛੱਡੇ ਲਲਕਾਰੇ ਉਹਨਾਂ ਰਾਹਾਂ ਤੇ....