ਇਸ਼ਕ਼ ਮੇਰੇ ਦੀ ਹੱਦ ਕਦੇ ਟੱਪੀ ਨਾ ਜਾਵੇ
ਅੱਜ ਮੌਤ ਮੇਰੇ ਗਲ ਵਿਚ ਬਾਹਾਂ ਪਾਵੇ...
ਉਹ ਨਾ ਮੰਨੀ ਅਸੀਂ ਥੱਕ ਗਏ ਹਾਂ ਇਜ਼ਹਾਰ ਕਰ ਕੇ
ਰੱਬਾ ਦੇ ਦੇ ਮੌਕਾ ਅਸੀਂ ਮਰ ਜਾਈਏ ਜੇ ਹੁੰਦਾ ਸਾਥੋ ਮਰ ਮਰ ਕੇ ...

Leave a Comment