ਤੇਰੀ #ਯਾਦ ਚੰਦਰੀਏ ਅੱਗ ਵਰਗੀ
ਇੱਕ ਪਲ ਵਿਚ ਮਾਰ ਮੁਕਾਉਂਦੀ ਏ
ਮੌਤ ਦਾ ਕਾਰਨ ਬਣਨ ਵਾਲੀਏ
ਤੂੰ ਐਨਾਂ ਕਿਉਂ ਚੇਤੇ ਆਉਂਦੀ ਏ !!!

Leave a Comment