ਤੂੰ ਹਸੀਨ ਤੇ ਓਹ ਲਫਜ ਹਸੀਨ
ਤੇਰੀ ਖੂਬਸੂਰਤੀ ਨੂੰ ਜੋ ਬਿਆਨ ਕਰਦੇ,
ਤੇਰੇ ਹੁਸਨ ਦੇ ਕਿੰਨੇ ਰੰਗ ਅੜੀਏ
ਕੁੱਲ ਕਾਇਨਾਤ ਤੇ ਜੋ ਨੇ ਅਹਿਸਾਨ ਕਰਦੇ,
ਲਿਖਾਂ ਵੀ ਤੇ ਕੀ ਲਿਖਾਂ ਤੇਰੀ ਨਜਾਕਤ ਐਨੀਂ
"ਰੋਹਿਤ" ਨੂੰ ਸੁਪਨਿਆਂ ਵਿੱਚ ਵੀ ਜੋ ਬੇ-ਧਿਆਨ ਕਰਦੇ...
ਤੂੰ ਹਸੀਨ ਤੇ ਓਹ ਲਫਜ ਹਸੀਨ
ਤੇਰੀ ਖੂਬਸੂਰਤੀ ਨੂੰ ਜੋ ਬਿਆਨ ਕਰਦੇ,
ਤੇਰੇ ਹੁਸਨ ਦੇ ਕਿੰਨੇ ਰੰਗ ਅੜੀਏ
ਕੁੱਲ ਕਾਇਨਾਤ ਤੇ ਜੋ ਨੇ ਅਹਿਸਾਨ ਕਰਦੇ,
ਲਿਖਾਂ ਵੀ ਤੇ ਕੀ ਲਿਖਾਂ ਤੇਰੀ ਨਜਾਕਤ ਐਨੀਂ
"ਰੋਹਿਤ" ਨੂੰ ਸੁਪਨਿਆਂ ਵਿੱਚ ਵੀ ਜੋ ਬੇ-ਧਿਆਨ ਕਰਦੇ...