ਤੂੰ ਮੂੰਹੋਂ ਭਾਵੇਂ ਦੱਸੀ ਨਾਂ, ਤੇਰੀ ਅੱਖੀਆਂ ਤੋਂ ਪਤਾ ਲਗ ਜਾਏਗਾ,
ਤੇਰੀ ਰਗ ਰਗ ਨਾਲ ਮੈ ਵਾਕਿਫ਼ ਹਾਂ, ਦੱਸ ਤੂੰ ਕੀ ਮੈਥੋਂ ਛੁਪਾਏਂਗਾ,
ਤੂੰ ਕੀਹਨੂੰ ਧੋਖਾ ਕੀਹਨੂੰ ਵਫ਼ਾ ਦੇਵੇਂ, ਇਹ ਭਾਂਵੇ ਰੱਬ ਕੋਲੋਂ ਵੀ ਛੁਪਾ ਲਵੀਂ,
ਪਰ ਝੂਠ ਬੋਲ ਕੇ `ਮਹ੍ਮਾਨ` ਨਾਲ ਦੱਸ ਨਜ਼ਰਾਂ ਕਿਵੇਂ ਮਿਲਾਏਂਗਾ...