ਭੁੱਲਣਾ ਨੀਂ ਚੇਤਾ #ਦੇਬੀ 15 ਜੁਲਾਈ ਦਾ
ਵਸਲਾਂ ਦੀ ਲੀਕ ਆਪਣੇ ਹੱਥਾਂ ਚੋ ਮਿਟਾਈ ਦਾ
ਕਹਿਣਾ ਤੇਰਾ ਕਰੀ ਨਾ #ਉਡੀਕ ਮੈਨੂ ਯਾਦ ਏ
ਤੇਰੇ ਵੱਖ ਹੋਣ ਦੀ ਤਰੀਕ ਮੈਨੂ ਯਾਦ ਏ :(
bhullna ni cheta #Debi 15 July da ,
vaslaan di leek aape hatha cho mitayi da..
Kehna tera kari na udeek mainu yaad E
Tere vakh hon di treek mainu yaad E... :(