ਜਦੋ ਤੂੰ ਮੇਰੇ ਮੈਸੇਜ ਦਾ #Reply ਨਹੀਂ ਕਰਦੀ ਸੀ
ਤੂੰ ਗੁੱਸਾ ਨਾ ਹੋਵੇਂ ਮੇਰੇ ਤੋਂ ਇਹ ਸੋਚ ਕੇ ਮੇਰੀ ਜਿੰਦ ਡਰਦੀ ਸੀ
ਇਹ ਤਾਂ ਮੈਨੂੰ ਹੀ ਪਤਾ ਕਿ ਤੇਰੇ ਬਿਨਾਂ ਕਿਵੇਂ ਰਹਿ ਰਿਹਾ ਆਂ
ਮੈਸੇਜ ਮੇਰੇ ਦੀ #Reply ਦੀ ਉਡੀਕ ਹੁਣ ਵੀ ਕਰ ਰਿਹਾ ਆਂ

Leave a Comment