ਪੇਡੂੰ #ਮੁੰਡਾ (ਸ਼ਹਿਰੀ #ਕੁੜੀ ਨੂੰ) - ਕੱਲ ਮੈਂ ਤੇਰੇ ਲਈ
#ਤਾਰੇ ਤੋੜਨ #ਅਸਮਾਨ 'ਚ ਚਲਾ ਗਿਆ ਸੀ,
.
.
ਸ਼ਹਿਰੀ ਕੁੜੀ - ਫੇਰ ਮੇਰੇ ਲਈ
ਕਿੰਨੇ ਤਾਰੇ ਲੈ ਕੇ ਆਇਆ !!!
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - #ਯਾਰ ਗੱਲ ਐਦਾਂ ਹੋਈ ਕਿ
#ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ 'ਚ ਕੱਛਾ ਪਾ ਕੇ ਹੀ ਚਲਾ ਗਿਆ,
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ
ਤਾਰੇ ਕਿਸ 'ਚ ਪਾ ਕੇ ਲਿਆਉਦਾ !!!...... ਹਾਹਾ :v :P