ਤੇਰੇ ਲਈ "Guess" ਦੀ ਕਮੀਜ਼ ਵੱਡੀ ਗੱਲ ਨਹੀਂ..,,
ਸਾਨੂੰ Guess ਲਾਓਣਾ ਪੈਂਦਾ ਖੁਦ ਤਨਖਾਹ ਦਾ..,,

ਤੇਨੂੰ ਸ਼ੌਂਕ Russia ਦੀ Vodka ਪੀਣ ਦਾ..,,
ਸਾਨੂੰ ਸ਼ੌਂਕ ਪਤੀ ਤੇ ਮਸਾਲੇ ਵਾਲੀ ਚਾਹ ਦਾ..,,

ਪਾ ਕੇ "Armaani" ਨੀ ਤੂੰ ਫਿਰਦੀ ਏ ਮੇਲਦੀ..,,
ਸਾਡੇ ਲਈ ਏ Armaani ਅਰਮਾਨ ਐ..,,

ਤੁਸੀਂ ਜਾਨਦਾਰ ਮਾਲਕ ਓ ਧਰਤੀ ਦੇ..,,
ਬਿਲੋ ਸਾਡਿਆਂ ਸਰੀਰਾਂ ਵਿਚ ਕਿਥੋਂ ਇੰਨੀ ਜਾਨ ਐ..,,

ਮੈਂ ਪੈਸੇ ਲੈ ਕੇ ਕਿਹੜੇ ਮਹਿਲ ਖਰੀਦਣੇ..,,
ਫਿਲਮਾਂ ਚ ਚੁੱਕਦੂੰ ਗਰੀਬੀ ਕਾਹਦਾ ਮਾਣ ਐ..,,

Leave a Comment