ਤੇਰੇ ਪਲਕਾਂ ਦੇ ਵਿੱਚ ਜੰਨਤ ਤੇ,
ਨੈਣਾਂ ਵਿੱਚ ਦੇਖੀ ਖੁਦਾਈ ਮੈਂ
ਤੱਕ ਤੇਰੀ ਸੋਹਣੀ ਸੂਰਤ
ਨੀ ਆਪਣੀ ਹੀ ਸ਼ਕਲ ਭੁਲਾਈ ਮੈਂ
ਇਹਨਾਂ ਨੈਣਾਂ ਵਿੱਚ ਡੁੱਬਕੇ
ਕਿਧਰੇ ਤੇਰੇ ਵਿੱਚ ਹੀ ਖੋ ਜਾਵਾਂ
ਤੇਰੀ ਧੜਕਨ ਵੀ ਮਹਿਸੂਸ ਕਰਾਂ
♥ ਤੇਰੇ ਇੰਨਾ ਨੇੜੇ ਹੋ ਜਾਵਾਂ ♥........
You May Also Like





