ਜਦੋ ਤੂੰ ਮੈਨੂੰ ਦਿਲੋਂ ਯਾਦ ਕਰੇਂਗੀ,
ਤੇਰੇ ਦਿਲ ਵਿਚ ਮੈਂ ਆਉਂਦਾ ਰਹੂੰਗਾ,
ਦਿਲ ਵਿਚ ਖੁਅਾਬ ਸਜਾਉਂਦਾ ਰਹੂੰਗਾ,
ਸਾਡੇ ਦਿਲ ਨੂੰ ਬੱਸ ਦੱਸ ਜਾਵੀਂ ਤੂੰ ,
ਤੇ ਮੈਂ ਆਉਂਦਾ ਰਹੂੰਗਾ, ਤੇ ਮੈਂ ਜਾਂਦਾ ਰਹੂੰਗਾ
ਦਿਲ ਵਿਚ ਖੁਅਾਬ ਸਜਾਉਂਦਾ ਰਹੂੰਗਾ <3
ਜਦੋ ਤੂੰ ਮੈਨੂੰ ਦਿਲੋਂ ਯਾਦ ਕਰੇਂਗੀ,
ਤੇਰੇ ਦਿਲ ਵਿਚ ਮੈਂ ਆਉਂਦਾ ਰਹੂੰਗਾ,
ਦਿਲ ਵਿਚ ਖੁਅਾਬ ਸਜਾਉਂਦਾ ਰਹੂੰਗਾ,
ਸਾਡੇ ਦਿਲ ਨੂੰ ਬੱਸ ਦੱਸ ਜਾਵੀਂ ਤੂੰ ,
ਤੇ ਮੈਂ ਆਉਂਦਾ ਰਹੂੰਗਾ, ਤੇ ਮੈਂ ਜਾਂਦਾ ਰਹੂੰਗਾ
ਦਿਲ ਵਿਚ ਖੁਅਾਬ ਸਜਾਉਂਦਾ ਰਹੂੰਗਾ <3