ਤੇਰੇ ਬਿਨਾ ਜ਼ਿੰਦਗੀ ਮੇਰੀ ਦੁੱਖਾਂ ਦੇ ਕਮਰੇ ਵਿਚ ਬੰਦ ਹੋ ਗਈ
ਪਤਾ ਨੀ ਕਿਵੇਂ ਆਪਣੇ ਵਚਾਲੇ ਖੜੀ ਮਜਬੂਰੀਆਂ ਦੀ ਕੰਧ ਹੋ ਗਈ
ਸਾਹ ਵੀ ਤਾਂ ਲੈਣਾ, ਤੇਰੇ ਅੱਡ ਹੋਣ ਮਗਰੋਂ ਤੂੰ ਮੇਰੇ ਸੰਗ ਹੋ ਗਈ
ਇਕ ਰੱਬ ਵੀ ਨਾ ਮੇਰੀ ਸੁਣਦਾ ਰੱਬ ਦੀ ਵੀ ਜਮਾ ਹੀ ਹੱਦ ਹੋ ਗਈ
ਜਿਦਨ ਦੀ ਵੱਖ ਹੋਈ ਏ ਉਦੋਂ ਤੋਂ ਫੇਰ ਪਾਉਣ ਲਈ ਉਮੀਦ ਬੁਲੰਦ ਹੋ ਗਈ...

Leave a Comment