ਨੀ ਤੂੰ ਉਚਿਆਂ ਘਰਾਂ ਦੀ ਲਾਡਲੀ,
ਕਿੰਝ ਕਰੀਏ ਹਾਂ ਤੇਰਾ ਏਤਬਾਰ ਨੀਂ,
ਨੀਂ ਤੂੰ ਅੱਕ ਜਾਣਾ ਦਿਲਾਂ ਵਾਲੀ ਖੇਡ ਖੇਡਕੇ,
ਨਸ਼ਾ ਰਹਿਣਾ ਇਹ ਤੈਨੂੰ ਦਿਨ ਚਾਰ ਨੀਂ,
ਨੀਂ ਤੂੰ ਭਾਲੇਗੀ ਸਾਥੋਂ Mc Donald ਚ ਟਰੀਟ,
ਅਸੀਂ ਦੇਣਾ ਤੈਨੂੰ ਗੰਢਾ ਤੇ ਅਚਾਰ ਨੀਂ,
ਕਾਕੇ ਨਹੀਓ ਅਸੀਂ ਕਿਸੇ Tata ਜਾ Ambani ਦੇ,
ਤੇਰਾ ਨਿਭਣਾ ਨਾ ਸਾਡੇ ਨਾਲ ਪਿਆਰ ਨੀਂ...

Leave a Comment