ਅੱਜ ਤੇਰੇ ਲਈ ਜਾਨੇ ਕਿੰਨਾ ਖੁਸ਼ੀ ਦਾ ਦਿਨ ਏ,
ਭਾਗ ਮੇਰੇ ਮਾੜੇ ਨੇ ਮੈਂ ਤੇਰੇ ਨਾਲ ਨਹੀਂ...
ਮਨ ਵਿਚ ਹੀ Bday ਤੈਨੂੰ #wish ਕਰ ਰਿਹਾਂ,
ਪਰ ਸਾਹਮਣੇ ਕਹਿਣ ਲਈ ਤੂੰ ਮੇਰੇ ਨਾਲ ਨਹੀ...
ਸੋਚੀਂ ਨਾ ਤੇਰਾ #Bday ਕਦੇ ਮੈਂ ਭੁੱਲ ਜਾਊਂਗਾ,
#ਯਾਦ ਹੈ ਕੱਲਾ-ਕੱਲਾ ਦਿਨ ਭਾਵੇਂ ਮੈਂ ਤੇਰੇ ਨਾਲ ਨਹੀ...

Leave a Comment