ਅਸੀਂ ਚਾਹੁੰਦੇ ਰਹੇ ਉਹਨੂੰ  ਉਹਨੇ ਗਲ ਲਾਇਆ ਵੀ ਨਹੀਂ,
ਪਿਆਰ ਕਰਦੇ ਹਾਂ ਸਿਰਫ ਉਹਨੂੰ, ਉਹਨੂੰ ਕਦੇ ਸਮਝ ਆਇਆ ਵੀ ਨਹੀਂ,
ਮਰਦੇ ਰਹੇ ਉਹਨੂੰ ਪਾਉਣ ਪਿੱਛੇ ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ,

ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ,

ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ,
ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀਂ...

Leave a Comment